Desi health nuskhe
ਘਰੇਲੂ ਨੁਸਖੇ – ਸਰਦਰਦ, ਪੇਟ ਦਰਦ ਅਤੇ ਥਕਾਵਟ ਲਈ ਦੇਸੀ ਇਲਾਜ
-
ਸਰਦਰਦ ਲਈ ਦੇਸੀ ਇਲਾਜ
1 ਚਮਚ ਅਦਰਕ ਦਾ ਰਸ + 1 ਚਮਚ شہਦ ਮਿਲਾ ਕੇ ਲਓ
ਪੇਪਰਮਿੰਟ ਤੇਲ ਨਾਲ ਮੱਥੇ ਤੇ ਮਲਿਸ਼ ਕਰੋ
ਨੱਕ ਦੇ ਰਸਤੇ ਭਾਫ ਲਓ – 5 ਮਿੰਟ
-
ਪੇਟ ਦਰਦ ਅਤੇ ਗੈਸ ਲਈ ਨੁਸਖੇ
ਅਜਵਾਈਨ + ਕਾਲਾ ਨਮਕ ਗਰਮ ਪਾਣੀ ਨਾਲ ਲਓ
1 ਚਮਚ ਸੌਂਫ ਰਾਤ ਨੂੰ ਚਬਾ ਕੇ ਪਾਣੀ ਨਾਲ ਪੀਓ
ਹਲਕਾ ਗੁੜ + ਅਜਵਾਈਨ ਭੂੰਨ ਕੇ ਖਾਓ
-
ਥਕਾਵਟ ਦੂਰ ਕਰਨ ਲਈ ਘਰੇਲੂ ਟੋਟਕੇ
ਗੁੜ + ਨਿੰਬੂ ਵਾਲਾ ਪਾਣੀ – ਇਨਸਟੈਂਟ Energy
ਦੂਧ ਚ ਮਿਸਰੀ + ਬਦਾਮ ਪਿਸ ਕੇ ਸ਼ਾਮ ਨੂੰ ਲਓ
ਘਰ ਦੇ ਪੀਣ ਵਾਲੇ ਪਾਣੀ ਵਿੱਚ Tulsi Patti ਰਖੋ
-
ਜਿਗਰ (Liver) ਦੀ ਸਫਾਈ ਅਤੇ ਤੰਦਰੁਸਤੀ ਲਈ ਘਰੇਲੂ ਨੁਸਖੇ
✅ 1. ਅਜਵਾਈਨ + ਗੁੜ ਵਾਲਾ ਪਾਣੀ
ਨੁਸਖਾ:
1 ਚਮਚ ਅਜਵਾਈਨ ਨੂੰ ਗੁੜ ਦੇ ਨਾਲ 1 ਗਿਲਾਸ ਗਰਮ ਪਾਣੀ ਵਿੱਚ ਪਕਾਓ
➤ ਰੋਜ਼ ਸਵੇਰੇ ਖਾਲੀ ਪੇਟ ਪੀਓ
ਲਿਵਰ ਦੇ ਫੰਕਸ਼ਨ ਤੇ ਡਿਟੌਕਸ ਵਿੱਚ ਬਹੁਤ ਫਾਇਦਾ
⸻
✅ 2. ਹਲਦੀ ਵਾਲਾ ਦੁੱਧ
ਨੁਸਖਾ:
1 ਚਟਕੀ ਕੱਚੀ ਹਲਦੀ + 1 ਗਿਲਾਸ ਗਰਮ ਦੁੱਧ
➤ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ
ਲਿਵਰ ਦੀ ਇਨਫਲਮੇਸ਼ਨ ਘਟਾਉਂਦਾ
⸻
✅ 3. ਅਮਲਾ (Amla) ਦਾ ਰਸ
ਨੁਸਖਾ:
2 ਚਮਚ ਆਂਵਲੇ ਦਾ ਤਾਜਾ ਰਸ + 1 ਚਮਚ ਸ਼ਹਦ
➤ ਰੋਜ਼ ਸਵੇਰੇ
ਐਂਟੀਆਕਸੀਡੈਂਟ ਭਰਪੂਰ – SGPT, SGOT ਨੂੰ ਘਟਾਉਂਦਾ
⸻
✅ 4. ਪਪੀਤਾ ਦੇ ਪੱਤਿਆਂ ਦਾ ਰਸ
ਨੁਸਖਾ:
5-6 ਪੱਤੇ ਪੀਸ ਕੇ 2 ਚਮਚ ਰਸ ਕੱਢੋ
➤ ਹਫ਼ਤੇ ਚ 2 ਵਾਰ
ਲਿਵਰ ਦੀ ਵਾਧੂ ਗਰਮੀ ਨੂੰ ਘਟਾਉਂਦਾ
⸻
✅ 5. ਲਿਵਰ ਦੀ ਤਾਕਤ ਵਧਾਉਣ ਵਾਲੀ ਚਾਹ
ਨੁਸਖਾ:
Tulsi, Kali Mirch, Adrak, Haldi da kawa bnao
➤ ਰੋਜ਼ ਸਵੇਰੇ/ਸ਼ਾਮ 1-1 ਵਾਰੀ
Fatty liver, sluggish liver layi beneficial
-
ਘਰੇਲੂ ਨੁਸਖੇ ਸ਼ੂਗਰ ਲਈ Sugar Level Kam Karne Wale Gharelu Nuskhe
✅ 1. ਕਰੇਲੇ ਦਾ ਰਸ (Karela Juice)
ਨੁਸਖਾ:
1 ਕਰੇਲਾ ਪੀਸ ਕੇ ਸਵੇਰੇ ਖਾਲੀ ਪੇਟ ਪੀਓ
➤ 15 ਦਿਨ ਚ ਫਰਕ ਦਿਖਦਾ
Insulin resistance ਘਟਾਉਂਦਾ
✅ 2. ਜਾਮੁਨ ਦੇ ਬੀਜ ਪਾਊਡਰ
ਨੁਸਖਾ:
ਜਾਮੁਨ ਦੇ ਬੀਜ ਸੂਕਾ ਕੇ ਪੀਸ ਲਓ
➤ ਰੋਜ਼ ਸਵੇਰੇ 1 ਚਮਚ ਗੁੰਨੇ ਦੇ ਰਸ ਜਾਂ ਪਾਣੀ ਨਾਲ ਲਓ
Sugar absorption slow karde
⸻
✅ 3. ਅਜਵਾਈਨ + ਕੁੱਟੀ ਹਲਦੀ
ਨੁਸਖਾ:
1 ਚਮਚ ਅਜਵਾਈਨ + 1/2 ਚਟਕੀ ਹਲਦੀ ਗਰਮ ਪਾਣੀ ਨਾਲ
➤ ਰੋਜ਼ 2 ਵਾਰੀ
ਲਗਾਤਾਰ use naal sugar level stable rehta
⸻
4. ਆਂਵਲਾ (Amla) + ਸ਼ਹਦ
ਨੁਸਖਾ:
1 ਚਮਚ ਆਂਵਲੇ ਦਾ ਰਸ + 1 ਚਮਚ ਸ਼ਹਦ
➤ ਖਾਲੀ ਪੇਟ ਸਵੇਰੇ
ਐਂਟੀਓਕਸੀਡੈਂਟ ਤੇ ਲਿਵਰ/ਸ਼ੂਗਰ ਦੋਵੇਂ ਲਈ ਚੰਗਾ
⸻
5. ਦਾਲਚੀਨੀ ਪਾਣੀ (Cinnamon Water)
ਨੁਸਖਾ:
1 ਲੀਟਰ ਪਾਣੀ ਚ 1 ਚਮਚ ਦਾਲਚੀਨੀ ਉਬਾਲੋ, ਠੰਡਾ ਕਰਕੇ ਪੀਓ
➤ ਰੋਜ਼ ਪੀਣ ਨਾਲ sugar control rahegi
Insulin sensitivity improve hundi
⸻
🔹 Diabetic Diet Tips (ਸ਼ੂਗਰ ਵਾਲੇ ਲੋਕਾਂ ਲਈ ਖੁਰਾਕ ਦੀ ਸਾਵਧਾਨੀ)
•ਚੀਨੀ ਵਾਲੀਆਂ ਚੀਜਾਂ ਤੋਂ ਪਰਹੇਜ਼
•Whole grains (jaise daliya, oats) use karo
•2-3 ਘੰਟੇ ਚ ਕੁਝ ਨਾ ਕੁਝ ਹਲਕਾ ਜਰੂਰ ਖਾਓ
•ਫਲ ਜਿਵੇਂ ਅਨਾਰ, ਜਾਮੁਨ, ਅੰਬਲਾ — sugar-friendly ne
•Soft drink, pastries, fried items to door raho
Desi health nuskhe
BP Low te High de Gharelu Nuskhe
ਬਲੱਡ ਪ੍ਰੈਸ਼ਰ (BP) ਲਈ ਘਰੇਲੂ ਨੁਸਖੇ – Low ਤੇ High ਦੋਵੇਂ ਲਈ
⸻
-
🔴 Low BP (ਬਲੱਡ ਪ੍ਰੈਸ਼ਰ ਘੱਟ ਹੋਣਾ) ਲਈ ਨੁਸਖੇ
✅ 1. ਨਿੰਬੂ-ਨਮਕ ਵਾਲਾ ਪਾਣੀ
ਨੁਸਖਾ:
1 ਗਿਲਾਸ ਪਾਣੀ + 1/2 ਨਿੰਬੂ + ਚਟਕੀ ਨਮਕ
➤ Low BP sudden aa jaye ta turant fayda
⸻
✅ 2. ਰੋਜ਼ਾਨਾ 5 ਮੂੰਗਫਲੀ ਜਾਂ ਬਦਾਮ
➤ Energy boost karde ne, BP stabilize karde ne
➤ ਸਵੇਰੇ ਖਾਲੀ ਪੇਟ best time
⸻
✅ 3. ਤਾਜਾ ਅਨਾਰ ਜਾਂ ਆਮਲਾ ਰਸ
➤ Iron te antioxidants naal full — low BP control ch rakhda
➤ ਹਫਤੇ ਚ 3 vaar lo
⸻
✅ 4. ਕਾਲੀ ਚਾਹ ਜਾਂ ਕੌਫੀ (Moderate use)
➤ Thoda BP te boost karde ne — emergency layi changi
⸻
✅ 5. ਤੁਰੰਤ ਲੇਟ ਜਾਓ, ਪੈਰ ਥੋੜ੍ਹੇ ਉੱਚੇ ਕਰਕੇ
➤ BP sudden cut hove ta eh immediate solution hai
⸻
-
🔵 High BP (ਬਲੱਡ ਪ੍ਰੈਸ਼ਰ ਵੱਧ ਜਾਣਾ) ਲਈ ਨੁਸਖੇ
✅ 1. ਲਸਣ ਦੀ 1-2 Kali ਰੋਜ਼ ਖਾਲੀ ਪੇਟ
➤ Blood thinner da kaam karde, BP naturally cut hunda
⸻
✅ 2. ਦਾਲਚੀਨੀ ਵਾਲਾ ਪਾਣੀ
ਨੁਸਖਾ:
1 ਚਮਚ ਦਾਲਚੀਨੀ + 1 ਗਿਲਾਸ ਪਾਣੀ — ਰੋਜ਼ ਪੀਓ
➤ BP te sugar dono control ch rakhda
⸻
✅ 3. ਤਾਜਾ ਆਂਵਲੇ ਦਾ ਰਸ
➤ Vitamin C & antioxidants — arteries nu relax karde
⸻
✅ 4. ਮੂੰਸਮੀ / ਅਨਾਰ ਦਾ ਰਸ
➤ BP control + heart health layi perfect
➤ No added sugar naal hi lo
⸻
✅ 5. Tulsi + Giloy da kawa
➤ Stress cut karda + BP naturally stabilize
⸻
ਬਲੱਡ ਪ੍ਰੈਸ਼ਰ ਲਈ ਸਾਵਧਾਨੀਆਂ
•Namak di matra kaat do (High BP ch)
•Fried, processed khana avoid karo
•Smoking, alcohol nu na kehna
•Roj 30 min halki walk ya yoga
•BP monitor karna routine bnao
Desi health nuskhe