Gym Status Punjabi – workout Motivation Status 2025

Gym Status Punjabi

Gym Status Punjabi Best Quotes For Instagram, Facebook and WhatsApp

  • ਪੈਸਾ ਨਹੀਂ, discipline ਤੁਹਾਨੂੰ results ਦਿੰਦਾ ਹੈ



  • ਮਿਹਨਤ ਬਿਨਾ ਸਿਖਰ ਤੱਕ ਨਹੀਂ ਪਹੁੰਚਿਆ ਜਾ ਸਕਦਾ



  • ਹਰ ਰੋਜ਼ ਆਪਣੀ limits ਨੂੰ push ਕਰੋ



  • ਜਿਮ ਨਾ ਜਾਵੇਂ ਤਾਂ excuses ਬਣਦੇ ਹਨ, ਪਰ results ਨਹੀਂ



  • ਤਾਕਤ ਮਿਲਦੀ ਹੈ ਮਿਹਨਤ ਨਾਲ, shortcuts ਨਾਲ ਨਹੀਂ



  • ਇੰਨੀ ਡੋਲਿਆਂ ਦੇ ਵਿੱਚ ਜਾਨ ਥਾਮ ਦੇਈ ਦਾ ਤੂਫ਼ਾਨ..



  • ਹੱਥ ਲਾਕੇ ਦੇਖ ਡੋਲਾ , Gym ਦੇ ਸੌਕੀਨ ਦਾ.



  • ਛਾਤੀਆ ਨਾ ਮਿਣ ਬੱਲਿਆ ਬਿਨ ਜਿਗਰੇ ਸਰੀਰ ਕਿਹੜੇ ਕੰਮ ਦਾ…



  • his month’s diet is next month’s body



  • Don’t wish for it, work for it.


NEXT>>