punjabi attitude status – Royal, Desi Style lines and pics 2025

Punjabi attitude status

Latest Attitude status Punjabi 2025



punjabi attitude status

  • ਮਰ ਤਾਂ ਜਾਣਾ ਹੀ ਆ ਇਕ ਦਿਨ

    ਜ਼ਿੰਦੇ ਜੀ ਦੱਬ ਕੇ ਰਾਹਾਂ ਏਹ ਤਾਂ ਨਹੀਂ ਹੋਣਾ..



  • ਬੰਦਾ ਮੂੰਹ ਢੰਗ ਨਾਲ ਖੋਲੇ

    ਫਿਰ ਚਾਹੇ ਥੋੜਾ ਬੋਲੇ..



  • ਲੋਕੀਂ ਸਾੜਾ ਕਰਨੋ ਤੇ ਦੂਜਿਆਂ ਦਾ ਮਾੜਾ ਕਰਨੋ

    ਕਦੇ ਨਹੀਂ ਟਲ ਸੱਕਦੇ



Attitude status for Boys in Punjabi

Punjabi attitude status

  • ਦੁਨੀਆ ਚ ਸਿਰਫ 2% ਹੀ ਲੋਕ ਅੱਗ ਨਾਲ ਸੜਦੇ

    ਬਾਕੀ ਤਾਂ ਐਵੇਂ ਹੀ ਇਕ ਦੂਜੇ ਨਾਲ ਸੜੀ ਜਾਂਦੇ ਆ



  • ਏਹ ਦੁਨੀਆਂ ਬੜੀ ਕੁੱਤੀ ਐ

    ਏਥੇ ਉਹਦਾ ਹੀ ਨਾਮ ਚੱਲਦਾ ਜਿਹਦੇ ਹੱਥ ਚ ਜੁੱਤੀ ਐ



  • ਨਿਕਲੇ ਹੈ ਵੋ ਲੋਗ ਮੇਰੀ ਸਖਸ਼ੀਅਤ ਬਿਗਾੜਨੇ

    ਕਿਰਦਾਰ ਜਿਨਕੇ ਖੁਦ ਮੁਰੰਮਤ ਮਾਂਗ ਰਹੇ ਹੈ



Attitude quotes in punjabi

Punjabi attitude status

  • ਸ਼ਾਤੀ ਪਾੜ ਦੂ ਵੱਡੇ ਬਦਮਾਸ਼ ਦੀ

    ਜੇ ਹੁਣ ਸੀਨਾ ਚੋੜਾ ਕਰਕੇ ਲੱਘਿਆ ਤਾਂ



  • ਔਕਾਤ ਵਿੱਚ ਰੱਖੀ ਮਾਲਕਾਂ

    ਹੰਕਾਰ ਚ ਤਾਂ ਸਾਰੇ ਹੀ ਫਿਰਦੇ



  • ਸੋਚੀ ਨਾ ਤੂੰ ਸਾਧਾ ਨੇ ਇਲਮ ਛੱਡਤੇ

    ਦੁੱਖ ਦੱਸਦਾ ਗੇ ਤੇਰੀ ਵੀ ਨਬਜ਼ ਫੜਕੇ.



Punjabi Status 

Hindi Status 

Sad Shayari in Hindi

Google



hor v punjabi status tuc download kar sakde ho gojatt.in te daily update hunde ne.

Love, Sad, dosti te Motivational Status v check kro.



Punjabi attitude status