Punjabi Status
ਤੁਸੀਂ ਲੱਭੋਗੇ ਦਿਲ ਨੂੰ ਛੂਹ ਜਾਣ ਵਾਲੀਆਂ ਲਾਈਨਾਂ ਜੋ ਤੁਹਾਡੇ Jazbaat, attitude ਅਤੇ style ਨੂੰ perfect ਤਰੀਕੇ ਨਾਲ ਵਿਆਕਤ ਕਰਦੀਆਂ ਹਨ। ਚਾਹੇ ਤੁਸੀਂ ਕਿਸੇ ਨਾਲ ਮੁਹੱਬਤ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ, ਆਪਣੇ ਦਿਲ ਦੀ ਤਨਹਾਈ ਦਿਖਾਉਣੀ ਹੋਵੇ ਜਾਂ ਯਾਰੀ-ਦੋਸਤੀ ਨੂੰ celebrate ਕਰਨਾ ਹੋਵੇ — ਇੱਥੇ ਤੁਹਾਡੇ ਲਈ ਹਰ mood ਦਾ Punjabi status ਮਿਲੇਗਾ। WhatsApp, Instagram, Facebook ਜਾਂ ਕਿਤੇ ਵੀ ਲਾਓ – ਇਹ ਸਟੇਟਸ ਹਰ ਕਿਸੇ ਦੇ ਦਿਲ ਨੂੰ ਛੂਹ ਜਾਣਗੇ..
Punjabi Status 2025 – Best Lines and Images Latest
ਤੇਰੇ ਲਹਿਜੇ ਨੇ ਮੇਰੀ ਮਹੋਬਤ ਮਾਰ ਦਿੱਤੀ💕
ਕਿਸੇ ਦੇ ਸਹਾਰੇ ਤੁਰਿਆ ਜਾ ਸਕਦਾ ਭੱਜਿਆ ਨਹੀਂ😏
ਚੰਗਾ ਲੱਗਦਾ ਏ ਕੱਲੇ ਬਹਿ ਕੇ ਆਪਣੇ ਬੀਤੇ ਸਮੇ ਨੂੰ ਯਾਦ ਕਰਨਾ💔
ਫੇਰ ਕਿ ਹੋਇਆ ਫੇਲ ਹੋਏ ਆ ਜ਼ਿੰਦਗੀ ਹਾਲੇ ਮੁੱਕੀ ਥੋੜੀ ਆ😔
ਬਦਲ ਗਏ ਅੱਜ ਉਹ ਲੋਕ💔 ਜਿੰਨਾਂ ਕਰਕੇ ਅਸੀਂ ਖੁਦ ਨੂੰ ਬਦਲਿਆ ਸੀ
ਜਿਸ ਨੂੰ ਸੋਚ ਕੇ ਖੁਸ਼ ਹੋ ਜਾਂਦੇ ਸੀ ਹੁਣ ਉਹਨੂੰ ਸੋਚ ਕੇ ਰੋਣਾ ਆ ਜਾਂਦਾ😭
ਕਿਸੇ ਨੂੰ ਗੁਲਾਬ ਦੇਣਾ ਇਸ਼ਕ ਨਹੀਂ ਉਹਨੂੰ ਗੁਲਾਬ ਦੀ ਤਰ੍ਹਾਂ ਰੱਖਣਾ ਇਸ਼ਕ ਏ✌🏻
ਹੋਇਆ ਵੀ ਕੁਝ ਨੀ ਤੇ ਹੋ ਵੀ ਬਹੁਤ ਕੁਝ ਗਿਆ |
ਦੋਸਤੀ ਹੈ ਜਾਂ ਰਿਸ਼ਤੇਦਾਰੀ ਬੱਸ ਐਨਾ ਯਾਦ ਰੱਖਣਾ ਇਸ ਜਨਮ ਤੋਂ ਬਾਅਦ ਆਪਾਂ ਕਦੇ ਨਹੀਂ ਮਿਲਣਾ💯
ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ😏
