Punjabi Status Lines and images For WhatsApp Instagram and Facebook latest 2025.
-
ਤੇਰੇ ਲਹਿਜੇ ਨੇ ਮੇਰੀ ਮਹੋਬਤ ਮਾਰ ਦਿੱਤੀ
-
ਕਿਸੇ ਦੇ ਸਹਾਰੇ ਤੁਰਿਆ ਜਾ ਸਕਦਾ..
ਭੱਜਿਆ ਨਹੀਂ
Punjabi Love Status
-
ਕਿਸੇ ਨੂੰ ਗੁਲਾਬ ਦੇਣਾ ਇਸ਼ਕ ਨਹੀਂ
ਉਹਨੂੰ ਗੁਲਾਬ ਦੀ ਤਰ੍ਹਾਂ ਰੱਖਣਾ ਇਸ਼ਕ ਏ
-
ਫੇਰ ਕਿ ਹੋਇਆ ਫੇਲ ਹੋਏ ਆ
ਜ਼ਿੰਦਗੀ ਹਾਲੇ ਮੁੱਕੀ ਥੋੜੀ ਆ
-
ਬਦਲ ਗਏ ਅੱਜ ਉਹ ਲੋਕ
ਜਿੰਨਾਂ ਕਰਕੇ ਅਸੀਂ ਖੁਦ ਨੂੰ ਬਦਲਿਆ ਸੀ
-
ਜਿਸ ਨੂੰ ਸੋਚ ਕੇ ਖੁਸ਼ ਹੋ ਜਾਂਦੇ ਸੀ
ਹੁਣ ਉਹਨੂੰ ਸੋਚ ਕੇ ਰੋਣਾ ਆ ਜਾਂਦਾ
-
ਚੰਗਾ ਲੱਗਦਾ ਏ ਕੱਲੇ ਬਹਿ ਕੇ
ਆਪਣੇ ਬੀਤੇ ਸਮੇ ਨੂੰ ਯਾਦ ਕਰਨਾ
Status Punjabi
-
ਹੋਇਆ ਵੀ ਕੁਝ ਨੀ
ਤੇ ਹੋ ਵੀ ਬਹੁਤ ਕੁਝ ਗਿਆ
-
ਦੋਸਤੀ ਹੈ ਜਾਂ ਰਿਸ਼ਤੇਦਾਰੀ ਬੱਸ ਐਨਾ ਯਾਦ ਰੱਖਣਾ
ਇਸ ਜਨਮ ਤੋਂ ਬਾਅਦ ਆਪਾਂ ਕਦੇ ਨਹੀਂ ਮਿਲਣਾ
-
ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ
ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ
Status in Punjabi
-
ਵਫ਼ਾਦਾਰ ਔਰਤ ਰੱਬ ਦੀ ਸ਼ਾਹਕਾਰ ਰਚਨਾ ਹੁੰਦੀ ਹੈ
-
ਸਭ ਤੋਂ ਤਾਕਤਵਰ ਔਰਤਾਂ ਉਹ ਲਾਪਤਾ ਔਰਤਾਂ ਨੇ, ਜਿਹੜੀਆਂ ਕਿਸੇ ਦਾ ਘਰ ਵਸਾਉਣ ਲਈ ਖ਼ੁਦ ਮਕਾਨ ਬਣ ਜਾਂਦੀਆਂ ਨੇ..
-
ਐਵੇਂ ਦਿਲ ਜਿਹਾ ਛੋਟਾ ਕਰ ਬੈਠ ਜਾਨੇ
ਇਹ ਦਿਨ ਦੋ ਘੜੀਆਂ ਦੇ ਹੁੰਦੇ ਨੇ
ਇਹ ਆਏ ਤੇ ਓਹ ਗਏ
ਉਮਰਾਂ ਦਾ ਸੋਚ ਐਵੇਂ
ਘਾਬਰਿਆ ਨਾ ਕਰ..
-
ਕਿਰਦਾਰ ਤੋਂ ਸੋਹਣੀਆਂ ਕੁੜੀਆਂ ਨੂੰ, ਮੂੰਹ ਲਿੱਪਨ ਦੀ ਲੋੜ ਨਹੀਂ ਪੈਂਦੀ
-
ਘੱਟ ਖਾ ਲੈਣਾ ਪਰ ਖਵਾਬ ਨੀ ਛੱਡਣਾ ਅਗਲੇ ਜਨਮ ਚ ਵੀ ਮੈਂ ਪੰਜਾਬ ਨੀ ਛੱਡਣਾ
Punjabi Quotes: Timeless Wisdom and Inspiration
ਕੰਮੀਂ ਪੁੱਛੇ, ਵਿਹਲਾਪਣ ਕੀ ਸ਼ੈਅ ਹੁੰਦੀ
ਸ਼ਾਹ ਨੇ ਟਿੱਚਰ ਕਰੀ, ਪਸੀਨਾ ਕੀ ਹੁੰਦੈ
ਮੈਨੂੰ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ
ਦੱਸ ਤੇ ਤੈਨੂੰ ਦਿਆਂ, ਕਮੀਨਾ ਕੀ ਹੁੰਦੈ
Sad Status Punjabi
Hindi Status
ਨੈਣੀਂ ਅਟਕੇ ਅੱਥਰੂ ਕੰਠ `ਚ ਅਟਕੇ ਬੋਲ
ਆਪੇ ਵਿਥਿਆ ਜਾਣ ਲੈ ਦੋ ਪਲ ਬਹਿ ਕੇ ਕੋਲ
ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ..
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ ।
ਇਹ ਨੇਰ੍ਹੇ ਦਾ ਜਾਦੂ ਇਕ ਦਿਨ ਟੁੱਟੇਗਾ।
ਮੇਰੇ ਜੁੱਸੇ ਵਿੱਚੋਂ ਸੂਰਜ ਫੁੱਟੇਗਾ।
Punjabi Shayari
ਮੁੜ ਆਇਆ ਕਰ !
ਜੀਆਂ ਬਿਨਾਂ ਘਰ ਉੱਜੜ ਜਾਂਦੇ ਨੇ
ਨਾਲ ਸੌਣਾ ਨਹੀਂ ਨਾਲ ਹੋਣਾ ਇਸ਼ਕ ਹੁੰਦਾ ਹੈ
ਸਮਾਂ ਦਿਖਾਈ ਨਹੀ ਦਿੰਦਾ ਪਰ ਬਹੁਤ ਕੁਝ ਦਿਖਾ ਦਿੰਦਾ ਹੈ..
ਜ਼ੁਬਾਨ ਤੇ ਖ਼ੁਰਾਕ, ਜਿੰਨੀ ਮਿੱਠੀ ਓਨੀ ਮਾੜੀ ਮਾੜੀ
ਸਫ਼ਰ ਰੋਜ਼ ਦਾ ਹੈ !
ਤੇ ਜਾਣਾ ਕਿਤੇ ਵੀ ਨਹੀ !!
ਹਿੰਮਤੀ ਲੋਕ ਕਦੇ ਕਿਸੇ ਨੂੰ ਮੁਆਫ਼ ਕਰਨ ਤੋਂ ਨਹੀਂ ਡਰਦੇ
Shayari in Punjabi
ਜਿਹੜੇ ਸਵਾਲਾਂ ਨੂੰ ਨੀਤੀਵਾਨ ਵੀ ਨਾ ਹੱਲ ਕਰ ਸਕਣ
ਉਹ ਖੂਨ ਖ਼ਰਾਬੇ ਤੇ ਗੋਲੇ ਬਾਰੂਦ ਨਾਲ ਵੀ ਹੱਲ ਨਹੀਂ ਹੁੰਦੇ।
ਹਰ ਉਹ ਚੀਜ਼ ਜਿਸਨੂੰ ਤੁਸੀਂ ਪਿਆਰ ਕਰਦੇ ਹੋ ਇੱਕ ਦਿਨ ਖੋ ਜਾਵੇਗੀ, ਪਰ ਅੰਤ ਵਿੱਚ ਤੁਹਾਡਾ ਉਹ ਪਿਆਰ ਕਿਸੇ ਨਾ ਕਿਸੇ ਰੂਪ ਵਿੱਚ ਵਾਪਿਸ ਆ ਜਾਵੇਗਾ
ਬੰਦਾ, ਜਦ ਸਿਆਣਾ ਹੁੰਦੈ ਤਾਂ ਸਭ ਤੋਂ ਪਹਿਲਾਂ ਦਿਖਾਵਾ ਛੱਡਦਾ।
ਇਹ ਧਰਤ ਬਣੀ ਇਹ ਅਸਮਾਨ ਬਣੇ ਕੁਝ ਨਾ ਕੁਝ ਤਾਂ ਹੋਇਆ ਸੀ,
ਲੱਗਦਾ ਰੱਬ ਨੂੰ ਇਸ਼ਕ ਹੋਇਆ ਸੀ
ਲਫ਼ਜਾਂ ਦੇ ਵੀ ਜਾਇਕੇ ਹੁੰਦੇ ਪਰੋਸਣ ਤੋਂ ਪਹਿਲਾਂ ਚਖ ਵੀ ਲੈਣਾ ਚਾਹੀਦਾ
ਲਫ਼ਜਾਂ ਦੇ ਵੀ ਜਾਇਕੇ ਹੁੰਦੇ ਪਰੋਸਣ ਤੋਂ ਪਹਿਲਾਂ ਚਖ ਵੀ ਲੈਣਾ ਚਾਹੀਦਾ
ਜਿਸਮ ਤਾਂ ਦਿਖਾਵਾ..
ਕਿਰਦਾਰ ਤਾਂ ਰੂਹਾਂ ਹੁੰਦੀਆ ਨੇ…
Punjabi Shayari: A Soulful Expression of Emotions
ਇੱਕ ਔਰਤ ਦਾ ਚਰਿਤਰ ਉਹਦੀ ਜ਼ਿੰਦਗੀ ਵਿੱਚ ਆਉਣ ਵਾਲਾ ਮਰਦ ਕਰਦਾ ਹੈ।
ਉਨ੍ਹਾਂ ਨੂੰ ਸੰਭਾਲਣਾ ਜਿਨ੍ਹਾਂ ਨੇ ਕਦੇ ਸਾਨੂੰ ਸੰਭਾਲਿਆ ਸੀ
ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ 🖤
ਅਕਸਰ ਜਦੋਂ ਲੋਕਾਂ ਦੇ ਹੱਥ ਹਕੀਕਤ ਨਹੀਂ ਆਉਂਦੀ ਤਾਂ ਉਹ ਕਲਪਨਾ ਨੂੰ ਸੱਚ ਮੰਨ ਕੇ ਆਪਣਾ ਮਨ ਖੁਸ਼ ਕਰ ਲੈਂਦੇ ਨੇ।
ਛੱਡ ਦੁਨੀਆਂ ਨੂੰ
ਜਿਵੇਂ ਹਾਂ ਓਦਾਂ ਹੀ ਰਹਿੰਦੇ ਹਾਂ..
ਦੁਨੀਆਂ ਤਾਂ ਚੰਗੇ ਕੰਮ ਚ ਵੀ ਨੁਕਸ ਹੀ ਲੱਭਦੀ ਹੈ..
ਉਹ ਕੁੜੀਆਂ
ਜਿੰਨਾਂ ਨੂੰ ਕਵਿਤਾ ਵਾਂਗ ਪੜ੍ਹਿਆ ਜਾਣਾ ਚਾਹੀਦਾ
ਆਲੋਚਕਾ ਵੱਸ ਪੈ ਜਾਂਦੀਆਂ ਨੇ ।
ਉਹ ਕੁੜੀਆਂ
ਜਿੰਨਾਂ ਨੂੰ ਕਵਿਤਾ ਵਾਂਗ ਪੜ੍ਹਿਆ ਜਾਣਾ ਚਾਹੀਦਾ
ਆਲੋਚਕਾ ਵੱਸ ਪੈ ਜਾਂਦੀਆਂ ਨੇ ।
ਦੁਨੀਆ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ, ਤੜਫਿਆ ਤੇ ਉਲਝਿਆ ਨਾ ਕਰ ।
ਇੱਛਾਵਾਂ ਰਾਜਿਆਂ ਨੂੰ ਵੀ ਗੁਲਾਮ ਬਣਾ ਦਿੰਦੀਆਂ ਹਨ ਤੇ ਸਬਰ ਗੁਲਾਮਾਂ ਨੂੰ ਰਾਜੇ .
sad shayari in hindi
..