Sad Status Punjabi
Sad Status Punjabi Best Shayari In Punjabi
-
ਕਦੋਂ ਮਾੜਾ ਵਖਤ ਆਉਂਦਾ ਓਦੋ
ਕੋਈ ਰਿਸ਼ਤਾ ਸਾਥ ਨੀ ਦਿੰਦਾ
-
ਹਾਲ ਚਾਲ ਹੀ ਪੁੱਛ ਲਿਆ ਕਰ
ਸੱਜਣਾ ਵੱਖ ਹੀ ਹੋਏ ਆ ਮਰੇ ਤਾਂ ਨੀ..
-
ਉਹ ਤਾਂ ਗੈਰਾਂ ਦਿਆਂ ਹਾਸਿਆਂ ਚ ਰੁੱਝਗੇ
ਤੇ ਸਾਡੇ ਹੰਝੂ ਯਾਦ ਨਈਂ ਰਹੇ..
-
ਜਜਬਾਤ ਨੀ ਸਮਝੇ ਕਮਲੀ ਨੇ,
ਹਾਲਾਤ ਦੇਖ ਕੇ ਹੀ ਸਾਥ ਛੱਡਤਾ
-
ਬਦਲ ਦੇ ਲੋਕ ਰਹੇ ਤੇ
ਗਲਤ ਸਾਨੂੰ ਦਸ ਰਹੇ ਨੇ
New Punjabi Sad Shayari For WhatsApp
-
ਨਫ਼ਰਤ ਨਈਂ ਆ ਕਿਸੇ ਨਾਲ
ਬਸ ਹੁਣ ਕੋਈ ਵੀ ਚੰਗਾ ਨਈਂ ਲੱਗਦਾ
-
ਇੱਕ ਮਤਲਬੀ Day ਵੀ ਹੋਣਾ ਚਾਹੀਦਾ ਹੈ
ਮੈਂ ਬਹੁਤ ਲੋਕਾਂ ਨੂੰ wish ਕਰਨਾ ਹੈ
-
ਜੇ ਤੂੰ ਬਦਲ ਸਕਦਾ ਏ
ਫਿਰ ਵਕਤ ਕੀ ਚੀਜ਼ ਏ
-
ਲੋਕ ਧੋਖਾ ਹਮੇਸ਼ਾਂ ਗ਼ਲਤ ਇਨਸਾਨ ਤੋ ਖਾਂਦੇ ਨੇ
ਤੇ ਬਦਲਾ ਸਹੀ ਇਨਸਾਨ ਤੋਂ ਲੈਦੇ ਨੇ
-
ਬਿਲਕੁਲ ਇਹੋ ਸੱਚਾਈ ਆ
ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔
-
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ
ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
-
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ
ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ.
-
ਸਭ ਨੂੰ ਹਸਾਉਣ ਵਾਲਾ
ਰੱਬ ਨਾਲ ਗੱਲ ਕਰਨ ਲਗੇ ਰੋ ਪੈਂਦਾ ❤️🩹
Punjabi Breakup Status
-
ਹਮੇਸ਼ਾਂ ਮੈਂ ਉਦਾਸ ਲੋਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਹਾਂ
ਕਿਉਂਕਿ ਮੇਰੇ ਤੋਂ ਆਵਦੇ ਜੇਹੇ ਲੋਕ ਦੇਖੇ ਨਹੀਂ ਜਾਂਦੇ
-
ਮੈਂ ਵੀ ਸਬਰ ਕਰ ਲਿਆ ਹੁਣ
ਹੁਣ ਦੇਖਣਾ ਹੈ ਕਿ ਉਹ ਰੱਬ ਮੇਰੇ ਲਈ ਕੀ ਕਰਦਾ
-
ਦਰਦ ਸਾਰਿਆਂ ਨੂੰ ਹੀ ਆ
ਕੋਈ ਲਿਖ ਰਿਹਾ ਏ, ਕੋਈ ਪੜ੍ਹ ਰਿਹਾ ਏ
-
ਅੰਦਰੋਂ ਅੰਦਰੀ ਸਕੂਨ ਖੋ ਲੈਦੀਆਂ ਕੁੱਝ ਗੱਲਾਂ
ਲੋਕਾਂ ਭਾਣੇ ਇਹ ਹੱਸਦਾ ਬਹੁਤ ਏ
-
ਬੰਦੇ ਦਾ ਜੇ ਮਨ ਬੇਚੈਨ ਹੋਵੇ ਨਾ
ਤਾਂ ਉਸਦਾ ਖੁਦ ਦੇ ਘਰ ਵਿੱਚ ਵੀ ਮਨ ਨਈਂ ਲੱਗਦਾ
-
ਆਪਣੇ ਤਾਂ ਬਹੁਤ ਆ ਪਰ
ਸੋਚਦੇ ਸਭ ਆਪਣਾ ਆਪਣਾ ਹੀ ਆ
-
ਭਰੋਸਾ ਤੇ ਪਿਆਰ ਦੋ ਅਜਿਹੇ ਪਰਿੰਦੇ ਨੇ
ਜੇਕਰ ਇਹਨਾਂ ਵਿੱਚੋਂ ਇੱਕ ਉੱਡ ਜਾਵੇ ਤਾਂ
ਦੂਸਰਾ ਆਪਣੇ ਆਪ ਹੀ ਉੱਡ ਜਾਂਦਾ ਹੈ.
Sad Status in Punjabi . google